Taz te Mumtaz Get link Facebook X Pinterest Email Other Apps - March 27, 2014 ਦਿਲ ਵਿੱਚ ਦੀਵੇ ਪਿਆਰ ਦੇ ਜਗਾਉਣ ਦਾ ਕੋਈ ਫਾਇਦਾ ਨੀ ਝੱਲਿਆ ਦਿਲਾ ਰਾਖ ਵਿੱਚ ਅੱਗ ਲਾਉਣ ਦਾ ਕੋਈ ਫਾਇਦਾ ਨੀ ਤੇਰੀ ਇਸ ਬੇਵਫ਼ਾ ਦੁਨੀਆ ਚ ਕੋਈ ਮੁਮਤਾਜ਼ ਨੀ ਬਣ ਸਕਦੀ, “ਧਰਮ“ ਲਾਸ਼ ਤੇ ਤਾਜ਼ ਮਹੱਲ ਬਣਾਉਣ ਦਾ ਕੋਈ ਫਾਇਦਾ ਨੀ Read more Get link Facebook X Pinterest Email Other Apps
Ban Jandi a - March 29, 2014 ਗੱਲ ਪੁਰਾਣੀ ਹੋਵੇ ਤਾਂ ਇਤਿਹਾਸ ਬਣ ਜਾਂਦੀ ਐ, ਬਿਨ ਪਾਣੀ ਹੋਵੇ ਤਾਂ ਪਿਆਸ ਬਣ ਜਾਂਦੀ ਐ, ਸੋਹਣੇ ਯਾਰ ਦੀ ਹੋਵੇ ਤਾਂ ਖਾਸ ਬਣ ਜਾਂਦੀ ਐ, ਕੁੱਝ ਪਾਉਣ ਦੀ ਹੋਵੇ ਤਾਂ ਆਸ ਬਣ ਜਾਂਦੀ ਐ, ਕੁੱਝ ਗੁੰਮ ਜਾਣ ਦੀ ਹੋਵੇ ਤਾਂ ਕਾਸ਼ ਬਣ ਜਾਂਦੀ ਐ, ਪਰ ਜੇ ਤੇਰੀ ਤੇ ਮੇਰੀ ਹੋਵੇ ਤਾਂ ਵਿਸ਼ਵਾਸ ਬਣਜਾਂਦੀ ਐ Read More Read more
Rooh Da Sath - March 27, 2014 ਰੰਗ ਬਿਰੰਗੇ ਫੁੱਲ ਨੇ ਦੁਨੀਆਂ ਤੇ, ਹਰ ਨਾਲ ਦਿਲ ਪਰਚਾਇਆ ਨੀ ਜਾਂਦਾ ਬੱਸ ਹੱਥ ਮਿਲਾ ਕੇ ਹੀ ਕਿਸੇ ਦੇ ਨਾਲ, ਉਹਨੂੰ ਯਾਰ ਬਣਾਇਆ ਨੀ ਜਾਂਦਾ ਜਿੰਨਾਂ ਦੀ ਯਾਰੀ ਹੋਵੇ ਕੰਡਿਆਂ ਨਾਲ ਫੁੱਲਾਂ ਨਾਲ ਦਿਲ ਲਾਇਆ ਨੀ ਜਾਂਦਾ ਰੂਹਾਂ ਦਾ ਸਾਥ ਨਿਭਦਾ ਸੋਹਣੇ ਜਿਸਮ ਦੇਖ ਪਿਆਰ ਨਿਭਾਇਆ ਨੀ ਜਾਂਦਾ Read more Read more
Koi Nahi Fasdi - April 06, 2014 ਇਥੇ ਸਭ ਦੀਆਂ ਜੌੜੀਆਂ ਬਣ ਗਈਆਂ Sadi ਨੀ ਬਣਦੀ ਕੋਈ ਜੈਕਣ ਜਿਹੀ ਮੇਰੇ ਯਾਰਾਂ Di ਭਾਬੀ ਨੀ ਬਣਦੀ ਚਲ ਛੱਡ ਆਹ ਨਾ ਗੱਲ ਤੇਰੇ ਬੱਸ ਦੀ ਐ ਤੇਰੇ ਵਰਗੇ ਨਾਲ ਨਾ ਫੱਸਦੀ ਐ ਐਵੇਂ ਘਰ ਫੂਕ ਕੇ ਬਹਿ ਜਾਏਂਗਾ ਮੱਲੋ ਜੋਰੀ Read more Read more