ਕੁਝ ਦਿਖਾ ਗਏ ਸੋਹਣੇ ਸੁਪਨੇ, ਤੇ ਪਿਛੋਂ ਆਪ ਹੀ ਤੁੜਾ ਕੇ ਚਲੇ ਗਏ, ਕੁਜ ਆਏ ਨਵੀ ਬਹਾਰ ਬਣਕੇ, ਮੇਰੀ ਹਿਮਤ ਜੁਟਾ ਕੇ ਚਲੇ ਗਏ, ਕੁਝ ਬਣੇ ਮੇਰੀ ਬੇਰੁਖੀ ਦਾ ਕਾਰਣ, ਕੁਝ ਥੋੜਾ ਸਮਜਾ ਕੇ ਚਲੇ ਗਏ, ਕੁਝ ਆਏ ਹੱਸੇ ਮੇਰੇ ਉੱਤੇ, ਮੇਰੇ ਜੀਨ ਦੀ ਆਸ ਮੁਕਾ ਕੇ ਚਲੇ ਗਏ, ਸਭ ਤਰਾ ਦੇ ਲੋਕ ਦੇਖੇ ਮੈਂ, ਜੋ ਮੈਨੂੰ ਜਿੰਦਗੀ ਸਿਖਾ ਕੇ ਚਲੇ ਗਏ..