ter varge Get link Facebook X Pinterest Email Other Apps - March 29, 2014 ਉਸ ਨੇ ਜਾਂਦੀ ਜਾਂਦੀ ਨੇ ਕਿਹਾ ” ਤੇਰੇ ਵਰਗੇ ਤਾਂ ਬਹੁਤ ਮਿਲ ਜਾਣਗੇ ” ਮੈਂ ਵੀ ਹੱਸ ਕੇ ਪੁੱਛ ਹੀ ਲਿਆ ” ਮੇਰੇ ਵਰਗਾ ਈ ਕਿਉਂ ਚਾਹੀਦਾ ?? Read More Get link Facebook X Pinterest Email Other Apps
tere bulla da hassa - October 29, 2016 ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ. ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ Read more
Ban Jandi a - March 29, 2014 ਗੱਲ ਪੁਰਾਣੀ ਹੋਵੇ ਤਾਂ ਇਤਿਹਾਸ ਬਣ ਜਾਂਦੀ ਐ, ਬਿਨ ਪਾਣੀ ਹੋਵੇ ਤਾਂ ਪਿਆਸ ਬਣ ਜਾਂਦੀ ਐ, ਸੋਹਣੇ ਯਾਰ ਦੀ ਹੋਵੇ ਤਾਂ ਖਾਸ ਬਣ ਜਾਂਦੀ ਐ, ਕੁੱਝ ਪਾਉਣ ਦੀ ਹੋਵੇ ਤਾਂ ਆਸ ਬਣ ਜਾਂਦੀ ਐ, ਕੁੱਝ ਗੁੰਮ ਜਾਣ ਦੀ ਹੋਵੇ ਤਾਂ ਕਾਸ਼ ਬਣ ਜਾਂਦੀ ਐ, ਪਰ ਜੇ ਤੇਰੀ ਤੇ ਮੇਰੀ ਹੋਵੇ ਤਾਂ ਵਿਸ਼ਵਾਸ ਬਣਜਾਂਦੀ ਐ Read More Read more
Rooh Da Sath - March 27, 2014 ਰੰਗ ਬਿਰੰਗੇ ਫੁੱਲ ਨੇ ਦੁਨੀਆਂ ਤੇ, ਹਰ ਨਾਲ ਦਿਲ ਪਰਚਾਇਆ ਨੀ ਜਾਂਦਾ ਬੱਸ ਹੱਥ ਮਿਲਾ ਕੇ ਹੀ ਕਿਸੇ ਦੇ ਨਾਲ, ਉਹਨੂੰ ਯਾਰ ਬਣਾਇਆ ਨੀ ਜਾਂਦਾ ਜਿੰਨਾਂ ਦੀ ਯਾਰੀ ਹੋਵੇ ਕੰਡਿਆਂ ਨਾਲ ਫੁੱਲਾਂ ਨਾਲ ਦਿਲ ਲਾਇਆ ਨੀ ਜਾਂਦਾ ਰੂਹਾਂ ਦਾ ਸਾਥ ਨਿਭਦਾ ਸੋਹਣੇ ਜਿਸਮ ਦੇਖ ਪਿਆਰ ਨਿਭਾਇਆ ਨੀ ਜਾਂਦਾ Read more Read more