jatt di kheti Get link Facebook X Pinterest Email Other Apps - March 27, 2014 ਜtt ਕੋਲ ਵਖ਼ਤ ਨਹੀ, ਤੇਰੇ ਨਖਰੇ ਚੁਕਣ ਦਾ. 90 ਕਿਲੇਆਂ ਦੀ ਖੇਤੀ, ਨਾਮ ਨੀ ਲੈਂਦੀ ਮੁਕਣ ਦਾ Get link Facebook X Pinterest Email Other Apps
tere bulla da hassa - October 29, 2016 ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ. ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ Read more
Ik Photo - April 06, 2014 ਇੱਕ ਫੋਟੋ ਨੇ ਬੜਾ ਰਵਾਇਆ, ਕੱਚੇ ਘਰ ਦਾ ਚੇਤਾ ਆਇਆ... ਬਾਪੂ ਖੇਤਾਂ ਵਿੱਚ ਖਲੋਤਾ, ਮੱਕੀ ਗੋਡ ਰਿਹਾ ਏ ਛੋਟਾ ਉਹੀ ਚਰੀ ਤੇ ਉਹੀ ਟੋਕਾ, ਉਹੀ ਮੱਝੀਆਂ ਗਾਈਆਂ ਨੇ ਪਰਦੇਸਾਂ ਵਿੱਚ ਪਿੰਡ ਦੀਆਂ ਕੁੱਝ ਤਸਵੀਰਾਂ ਆਈਆਂ ਨੇ... Read more
Kujh Lok - April 02, 2014 ਕੁਝ ਦਿਖਾ ਗਏ ਸੋਹਣੇ ਸੁਪਨੇ, ਤੇ ਪਿਛੋਂ ਆਪ ਹੀ ਤੁੜਾ ਕੇ ਚਲੇ ਗਏ, ਕੁਜ ਆਏ ਨਵੀ ਬਹਾਰ ਬਣਕੇ, ਮੇਰੀ ਹਿਮਤ ਜੁਟਾ ਕੇ ਚਲੇ ਗਏ, ਕੁਝ ਬਣੇ ਮੇਰੀ ਬੇਰੁਖੀ ਦਾ ਕਾਰਣ, ਕੁਝ ਥੋੜਾ ਸਮਜਾ ਕੇ ਚਲੇ ਗਏ, ਕੁਝ ਆਏ ਹੱਸੇ ਮੇਰੇ ਉੱਤੇ, ਮੇਰੇ ਜੀਨ ਦੀ ਆਸ ਮੁਕਾ ਕੇ ਚਲੇ ਗਏ, ਸਭ ਤਰਾ ਦੇ ਲੋਕ ਦੇਖੇ ਮੈਂ, ਜੋ ਮੈਨੂੰ ਜਿੰਦਗੀ ਸਿਖਾ ਕੇ ਚਲੇ ਗਏ.. Read more