Haan Parvaan


ਨੀ ਤੂੰ ਹਾਣ ਪਰਵਾਣ ਕੋਈ ਲੱਭਦੀ ਫਿਰੇਂ

ਬਣ ਸਖੀਆਂ ਤੋਂ ਮੋਹਰੀ ਕਿੰਨੀ ਫੱਬਦੀ ਫਿਰੇ
ਅਸੀਂ ਜਾਣ ਬੁੱਝ ਅੱਖ ਨਾ ਮਿਲਾਈਏ
ਜੇ ਸੰਗਦੇ ਹਾਂ ਸੰਗਦੇ ਰਹਿਣ ਦੇ
ਵੱਡੀਏ ਮਜਾਜਣੇ ਤੂੰ ਪਾ ਨਾ ਡੋਰੀਆਂ

ਸਾਨੂੰ ਆਪਣਿਆਂ ਰੰਗਾਂ ਵਿੱਚ ਰੰਗੇ ਰਹਿਣ ਦੇ