Posts

Showing posts from March, 2014

Ignore Karti

ਮੈ ਕੀਤਾ ਇੱਕ ਕੁੜੀ ਨੂੰ ਪ੍ਰ੍ਪੋਸ ਮਿੱਤਰੋ ਕਰਕੇ ਜੇਰਾ ਦੇ ਦਿੱਤਾ ਓਹਨੂੰ ਰੋਜ਼ ਮਿੱਤਰੋ ਓਹਨੇ ਕਿਹੜਾ ਮਾ ਦੀ ਧੀ ਨੇ ਹਾਂ ਕਰਤੀ ਪੈਂਦੀ ਸੱਟੇ ਮਿਤਰਾਂ ਨੂੰ ਨਾ ਕਰਤੀ ਕਹਿੰਦੀ ਆਜਾਂਦੇ ਪਤਾ ਨੀਂ ਕਿਥੋ ਕਿਥੋ ਲੋਕ ਕੁੜੀਆ ਨੂੰ ਸਮਝਦੇ ਦੇ ਨੇ ਸਾਰੇ ਜਾਣੇ ਜੋਕ ਫੋਕਾ ਜਿਹਾ ਨਖਰਾ ਦਿਖਾਈ ਜਾਂਦੀ ਸੀ ਗੱਲੀ ਗੱਲੀ ਸਾਨੂੰ ਓਹ ਸੁਨਾਈ ਜਾਂਦੀ ਸੀ ਮੈ ਕਿਹਾ ਨਹੀਓਂ ਲਭਣਾ ਜਵਾਨ ਮੇਰੇ ਵਰਗਾ ਜਿੰਦ ਜਾਨ ਤੇਰੇ ਕਦਮਾ ਚ ਜਿਹੜਾ ਧਰਦਾ ਮੰਨ ਗੱਲ ਮੇਰੀ ਹਾ ਕਹਿਦੇ ਜੱਟ ਨੂੰ ਸਭ ਮੁਹਰੇ ਯਾਰ ਮੇਰਾ ਕਹਿਦੇ ਜੱਟ ਨੂੰ ਕਹਿੰਦੀ ਗੱਲ ਮੇਰੀ ਸੁਣੋ ਵੱਡੇ ਸੁਪਰ ਸਟਾਰ ਜੀ ਪੇਟ ਚ ਤੁਹਾਡੇ ਲੱਗੇ 80 ਕਿੱਲੋ ਭਾਰ ਜੀ ਕਿਥੋ ਲਭੇ ਹਾਣ ਇਸ ਹੁਸਨਾ ਦੀ ਹੱਟੀ ਦਾ ਏਨਾ ਸੌਖਾ ਜਿੱਤਣਾ ਨਹੀ ਦਿਲ ਏਸ ਜੱਟੀ ਦਾ ਗੱਲ ਓਹਦੀ ਸੀਨੇ ਵਿਚ ਘਰ ਕਰ ਗਈ ਦੂਜੇ ਦਿਨ ਜਿੰਮ ਅਸੀਂ join ਕਰ ਲਈ ਕਰ ਮਹਿਨਤ ਗਜ ਪੂਰੀ ਹਿੱਕ ਕਰਲੀ ਲਾਵਾਗੇ ਸ਼ੌਕੀਨੀ ਬੌਡੀ ਫਿੱਟ ਕਰਲੀ ਅੱਜ ਦੇਖ ਦੇਖ ਸਾਨੂੰ ਠੰਡੇ ਹੌਕੇ ਭਰਦੀ ਘੱਲਦੀ ਸੁਨੇਹੇ ਬੜਾ ਲਾਇਕ ਕਰਦੀ ਦਿਲ ਨੂੰ ਜੋ ਛੱਡ ਜਿਸਮਾ ਨੂੰ ਗੌਰ ਕਰਦੀ ਓਹ ਕੁੜੀ ਅਸੀਂ ਇਗਨੋਰ ਕਰਤੀ Read more

Khoobsoorat

ਖੂਬਸੂਰਤ ਤਾ ਕੋਈ ਨਹੀ ਹੁੰਦਾ ; ਖੂਬਸੂਰਤ ਤਾ ਸਿਰਫ ਖਿਆਲ ਹੁੰਦਾ ਹੈ ….. ਸ਼ਕਲ ਸੂਰਤ ਤਾ ਸਬ ਰੱਬ ਦੀਆ ਦਾਤਾ ; ਬਸ ਦਿੱਲ♥ ਮਿਲੇਆ ਦਾ ਸਵਾਲ ਹੁੰਦਾ ਹ….. Read more

Phone nahi kita

ਮੇਰਾ ਨੰਬਰ ਤਾ ਹੈ ਸ਼ੀ ਉਸ ਦੇ ਕੋਲ ਪਰ ਉਸ ਚੰਦਰੀ ਨੇ ਫੋਨ ਨਹੀ ਕੀਤਾ। ਸੋਚਦੀ ਹੋਣੀ ਏ ਜਿਹੜੇ ਹਾਲ ਚ ਛੱਡਿਆ ਸੀ। ਹੁਣ ਤਕ ਕਿਹੜਾ ਬਚਿਆ ਹੋਣਾ। Read more

Munde kuriya

ਇੱਕ ਨੂੰ ਇੱਕ ਨਾਲ ਮਿੱਤਰੋ ਇੱਥੇ ਸਬਰ ਨਹੀਂ ਮਿਲਦਾ, ਰਾਂਝੇ ਨੂੰ ਸੱਚੀ ਹੀਰ, ਹੀਰ ਨੂੰ ਲਵਰ ਨਹੀਂ ਮਿਲਦਾ, ਇੱਕ ਲੈਲਾ ਨੂੰ 7-7 ਮਜਨੂੰ Phone ਘਮਾਓਦੇਂ ਨੇਂ, ਅੱਜ ਕੱਲ ਮੁੰਡੇ ਕੁੜੀਆਂ Phone ਤੇ ਦਿਲ ਵਟਾਓਦੇ ਨੇ……… ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ, ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ, ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ, ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ…………. ਕਈ ਆਸ਼ਿਕ ਗੱਪ ਮਾਰ ਕੇ ਸਿਰਾ ਹੀ ਲਾ ਦਿੰਦੇ, ਗੱਲੀਂ ਬਾਤੀਂ ਕੁੜੀ ਦਾ Foriegn ਟੂਰ ਲਵਾ ਦਿੰਦੇ, ਕੁੜੀਆਂ ਨੂੰ ਵੀ ਸੁਪਨੇ ਅਕਸਰ ਬਾਹਰ ਦੇ ਆਂਓਦੇ ਨੇ, ਅੱਜ ਕੱਲ ਮੁੰਡੇ ਕੁੜੀਆਂ N.R.I ਚਾਹੁੰਦੇ ਨੇ…………. Computer ਯੁੱਗ ਵਿੱਚ ਆਸ਼ਿਕੀ ਹੋ ਗਈ ਬਹੁਤ ਹੀ Easy ਆ, ਪੜਨ ਬਾਹਾਨੇ ਕੁੜੀ ਮੁੰਡੇ ਨਾਲ Net ਤੇ Busy ਆ, ਘਰ ਦੇ ਸੋਚਣ ਕੋਰਸ ਖੌਰੇ ਆਓਖੇ ਆਂਓਦੇ ਨੇ, ਅੱਜ ਕੱਲ ਮੁੰਡੇ ਕੁੜੀਆਂ Net ਤੇ ਦਿਲ ਵਟਾਓਦੇ ਨੇ……….. Read more

Yaar hona

ਇਕ ਲਾਸ਼ ਪਈ ਸੀ ਸੜਕ ਉੱਤੇ _, ਬੰਦਾ ਖੜ੍ਹਾ ਕੋਈ ਹਜ਼ਾਰ ਹੋਣਾ _, ਕੁੱਝ ਲੋਕ ਦੇਖ ਕੇ ਕਹਿੰਦੇ ਸੀ _, ਕਾਤਿਲ ਕੋਈ ਤੇਜ਼ ਹਥਿਆਰ ਹੋਣਾ _, ਦੇਖਕੇ ਉਸਦੇ ਜ਼ਖਮਾਂ ਨੂੰ _, ਕਹਿੰਦੇ ਕੋਲ ਆ ਕੇ ਕੀਤਾ ਵਾਰ ਹੋਣਾ _, ਇੰਝ ਲੱਗਦਾ ਜਿਸ ਨੇ ਮਾਰਿਆ ਏ _, ਓ ਦੁਸ਼ਮਣ ਨਹੀ ਕੋਈ ਯਾਰ ਹੋਣਾ … Read more

tak lea karo

ਹੱਸਣ ਨਾਲ ਕੁਝ ਨਈ ਜਾਦਾ ਥੋੜਾ ਥੋੜਾ ਹੱਸ ਲਿਆ ਕਰੋ ਹਰ ਗੱਲ ਦਿਲ ਵਿਚ ਨਾ ਰੱਖੋ ਦੁੱਖ ਕਦੇ ਕਦੇ ਦੱਸ ਦਿਆ ਕਰੋ ਦੋਸਤ ਦੋਸਤ ਵਿਚ ਬੜਾ ਫਰਕ ਹੁੰਦਾ ਜੋ ਚੰਗਾ ਲਗੇ ਉਸਨੂੰ ਦਿੱਲ ਵਿੱਚ ਰੱਖ ਲਿਆ ਕਰੋ ਹਰ ਗੱਲ ਮੂਹੋ ਬੋਲ ਕੇ ਕਰਨੀ ਜਰੂਰੀ ਨਈ ਹੁੰਦੀ ਬਿਨਾ ਬੋਲੇ ਵੀ ਅੱਖਾ ਵਿੱਚ ਤੱਕ ਲਿਆ ਕਰੋ … Read More

U.K vasna

  ਉਹ ਕਹਿੰਦੀ ਮੈ ‘U.K’ ਵੱਸਣਾ___ …. . … . .,ਯਾਰਾਂ ਨੇ ਘਰ ਦੇ ਮੂਹਰੇ ‘U.K’ਲਿਖਾ ਤਾ.!!. Read More

ter varge

ਉਸ ਨੇ ਜਾਂਦੀ ਜਾਂਦੀ ਨੇ ਕਿਹਾ ” ਤੇਰੇ ਵਰਗੇ ਤਾਂ ਬਹੁਤ ਮਿਲ ਜਾਣਗੇ ” ਮੈਂ ਵੀ ਹੱਸ ਕੇ ਪੁੱਛ ਹੀ ਲਿਆ ” ਮੇਰੇ ਵਰਗਾ ਈ ਕਿਉਂ ਚਾਹੀਦਾ ?? Read More

Manjil

ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ, ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ, ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ, ਉਥੇ ਖੜੇ ਨੇ ਰੁੱਖ ਗਵਾਹ ਬਣਕੇ, ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ, ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ.. Read More

Ban Jandi a

ਗੱਲ ਪੁਰਾਣੀ ਹੋਵੇ ਤਾਂ ਇਤਿਹਾਸ ਬਣ ਜਾਂਦੀ ਐ, ਬਿਨ ਪਾਣੀ ਹੋਵੇ ਤਾਂ ਪਿਆਸ ਬਣ ਜਾਂਦੀ ਐ, ਸੋਹਣੇ ਯਾਰ ਦੀ ਹੋਵੇ ਤਾਂ ਖਾਸ ਬਣ ਜਾਂਦੀ ਐ, ਕੁੱਝ ਪਾਉਣ ਦੀ ਹੋਵੇ ਤਾਂ ਆਸ ਬਣ ਜਾਂਦੀ ਐ, ਕੁੱਝ ਗੁੰਮ ਜਾਣ ਦੀ ਹੋਵੇ ਤਾਂ ਕਾਸ਼ ਬਣ ਜਾਂਦੀ ਐ, ਪਰ ਜੇ ਤੇਰੀ ਤੇ ਮੇਰੀ ਹੋਵੇ ਤਾਂ ਵਿਸ਼ਵਾਸ ਬਣਜਾਂਦੀ ਐ Read More

Ho Gayi c

ਉਹਨੂੰ ਪੁੱਛਿਆ: ਮੈ ਕਿਹਾ ਜੀ ਕੱਲ ਫੋਨ ਨੀ ਕਰਿਆ………….ਕਹਿੰਦੀ ਖੰਗ ਹੋਗੀ ਸੀ,, ਮੈ ਕਿਹਾ ਜੀ ਮੇਰੀ ਮੁੰਦਰੀ ਲਾਹਤੀ ,…..ਕਹਿੰਦੀ ਤੰਗ ਹੋਗੀ ਸੀ. , ਮੈ ਕਿਹਾ ਜੀ ਕੱਲ ਮਿਲਣ ਨੀ ਆਏ,….ਕਹਿੰਦੀ ਠੰਡ ਹੋਗੀ ਸੀ,,, ਮੈ ਕਿਹਾ ਕੱਲ ਤੂੱਹਾਨੂੰ ਕਿਸੇ ਨਾਲ ਬੁਲਟ ਤੇ ਜਾਂਦਿਆ ਦੇਖਿਆ ਸੀ,,,,,,ਕਹਿੰਦੀ ਆਹੋ ਐਕਟੀਵਾ ਬੰਦ ਹੋਗੀ ਸੀ… Read more

viah

ਇੱਕ ਕੁੜੀ ਨੇ ਦੋਬਾਰਾ ਵਿਆਹ ਕਰਵਾ ਲਿਆ ਕਿਉਂਕਿ___ . . . . . . . . . ਪਹਿਲੇ ਵਿਆਹ ਵਾਲੀਆਂ ਫੋਟੋਆਂ ਨੂੰ facebook ਤੇ ਘੱਟ Likes ਮਿਲੇ ਸੀ….!!! Read More

Din Tere nal gujare

ਦਿਲ ਵਿੱਚੋ ਕੱਢ ਸਾਨੂੰ ਕੀਤਾ ਬੜੀ ਦੂਰ ਨੀ, ਇੱਕ ਨਾ ਇੱਕ ਦਿਨ ਤੂੰ ਆਵੇਂਗੀ ਜਰੂਰ ਨੀ. ਕੱਟ ਲੈਣੀ ਜਿੰਦ ਤੇਰੀ ਯਾਦ ਦੇ ਸਹਾਰੇ ਨੀ, ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ Read more

Bhul jayi na

ਤੇਰਾ ਨਾਂ ਮੇਰੇ ਦਿਲ ਦੀ ਸਲੇਟ ਤੇ,  ਨੀ ਮੈਂ ਘਰ ਹੈ ਬਣਾਇਆ ਇੱਕ ਰੇਤ ਤੇ,  ਸੁਨਾਮੀ ਬਣ ਝੁਲ ਜਾਈ ਨਾ,  ਏਨਾਂ ਕਰਕੇ ਪਿਆਰ,  ਮਰ ਜਾਣੀਏ,  ਦੇਖੀ ਕਿਤੇ ਭੁੱਲ ਜਾਈ ਨਾ Read More

Maan Na Kar

ਏਨਾਂ ਰੂਪ ਦਾ ਮਾਣ ਨਾ ਕਰ ਕੁੜੀਏ, ਕੀ ਸਾਡੀ ਚਮੜੀ ਤੇਰੇ ਨਾਲ ਦੀ ਨੀਂ, ਕੀ ਹੋਇਆ ਜੇ ਤੂੰ  Dhee  ਅਮੀਰਾਂ  Di  ਏ. Munda Main  ਵੀ ਕਿਸੇ ਕੰਗਾਲ ਦਾ ਨੀਂ, ਨਿੱਤ ਹੱਸਣਾ ਖੇਡਣਾ ਕੰਮ ਸਾਡਾ, ਮੈਂ ਵੀ ਬੁਰੇ ਵਿਚਾਰ ਦਾ ਨੀਂ, ਕੀ ਹੋਇਆ ਜੇ ਮੁਖ ਮੋੜ ਕੇ ਲੰਘ  Gaye O, Bhukha Masoun  ਵੀ ਤੇਰੇ ਪਿਆਰ ਦਾ ਨੀ Read More

mukhra

ਕੌਣ ਕਰੇਗਾ ਦੂਰ ਦਿਲਾਂ ਵਿੱਚ ਪਏ ਭੁਲੇਖੇ ਨੂੰ, ਕਿੰਨੇ ਦਿਨ ਹੋ  Gaye  ਮਰਜਾਣੀ ਦਾ ਮੁੱਖੜਾ ਦੇਖੇ ਨੂੰ Read More

Class

ਮੈਨੂੰ ਕਹਿੰਦੀ ਛੱਡ ਕਲਾਸ ਨੂੰ ਆਪਾਂ ਫਿਲਮ ਦੇਖਣ ਚੱਲਦੇ ਆਂ ਮੈਂ ਕਿਹਾ . . .  . . . .  ਐਨੀ ਸੈਲਫਿਸ਼ ਨਾ ਬਣ ਉਹਨਾਂ ਦਾ ਕੁੱਝ ਸੋਚ, ਜੋ ਕਲਾਸ ਮੇਰੇ ਕਰਕੇ ਲਾਉਣ ਆਉਂਦੀਆਂ Read More

reejh paun di

ਰੀਝ ਆ ਉਹਨੂੰ ਗਲ ਨਾਲ ਲਾਉਣ ਦੀ, ਕਿਵੇਂ ਸਮਝਾਵਾਂ ਉਹਨੂੰ, ਦਿਲ ਜਿੱਦ ਕਰਦਾ ਏ ਬਸ ਉਹਨੂੰ ਪਾਉਣ ਦੀ Read More

holi aa gayi

ਕਹਿੰਦੀ ਹੋਲੀ ਆ ਗਈ ਕੀ ਦੇ ਰਹੇ ਹੋ, . . . . . ਮੈਂ ਕਿਹਾ, Aaja  ਬਾਲਟੀ ਪਾਣੀ ਦੀ ਲੈ ਜਾ Read More

choran nu more

ਫੋਟੋ ਖਿੱਚਦੀ ਦੀ ਫੋਟੋ ਕੋਈ ਖਿੱਚ ਗਿਆ ਹੋਰ ਕਮਾਲ ਹੋ ਗਿਆ ਚੋਰਾਂ ਨੂੰ ਪੈ ਗੲੇ ਮੋਰ Read More

Pyar Dildar

ਪਿਆਰ ਬੜਾ ਏ ਤੇਰੇ ਨਾਲ, ਜਰੂਰੀ ਨਹੀਂ ਕਿ ਸਭ ਬੋਲ ਕੇ ਦੱਸੀਏ, ਸਮਝ ਜਾਂਦੇ ਨੇ ਓਹ ਸਭ ਹਾਲ ਦਿਲ ਦਾ ਜੋ ਦਿਲ ਚ ਵੱਸਦੇ ਨੇ, ਚਾਹੇ ਲੱਖ ਛੁਪਾ ਕੇ ਗੱਲਾਂ ਦਿਲਦਾਰ ਤੋਂ ਰੱਖੀਏ Read More

Duniya

ਕਿਹੜੇ ਰਾਹ ਤੇ ਪੈ ਗਈ ਏ ਦੁਨੀਆ ਦੀ ਗੱਡੀ  ਅਖੇ ਜੀ ਸਾਡੀ ਭੈਣ ਤੇ ਕੋਈ ਅੱਖ਼ ਨਾ ਚੁੱਕੇ"  ਪਰ ਦੂਜੀਆ ਨੂੰ ਅਸੀ ਕਹਿਣਾ ਨੱਡੀ Read More

Pecha

ਉੱਡਦੀ ਪਤੰਗ ਸਾਡੀ ਸੋਹਣਿਆ ਦੇ ਨਾਲ__ ਇੱਕ ਦਿਨ ਪੇਚਾ ਪੈ ਜਾਊਗਾ__ Read More

Maar Janda a

ਪਿੱਠ ਉੱਤੇ ਕੀਤਾ ਹੋਇਆ ਵਾਰ  ਮਾਰ ਜਾਂਦਾ ਏ... ਬਹੁਤਾ ਜਿਆਦਾ ਕੀਤਾ ਇਤਬਾਰ  ਮਾਰ ਜਾਂਦਾ ਏ... ਕਦੇ ਮਾਰ ਜਾਂਦਾ ਏ ਪਿਆਰ ਇੱਕ ਤਰਫ਼ਾ..... ਕਦੇ ਦੇਰ ਨਾਲ ਕੀਤਾ ਇਜ਼ਹਾਰ  ਮਾਰ ਜਾਂਦਾ ਏ..... ਕੋਮਲ ਜਿਹਾ ਦਿਲ  ਸੱਟ ਕਿਵੇਂ ਝੱਲ ਹੋਵੇ ,, ਕੀਤਾ ਸੱਜਣਾਂ ਦਾ ਇੱਕੋ  ਇਨਕਾਰ ਮਾਰ ਜਾਂਦਾ ਏ... Read More

Sardar Soorme

ਪੜ ਲੈਣਾ ਇਤਿਹਾਸ ਜੇ ਵਾਕਿਫ ਨਹੀਂ ਸਾਡੇ ਕਿਰਦਾਰਾਂ ਤੋਂ.... ਸੂਰਿਮਆਂ ਦੀ ਨਸਲ ਪਿਹਚਾਣੀ ਜਾਏ ਲਹੂ ਦੀਆਂ ਧਾਰਾਂ ਤੋਂ.... ਜਿੰਦਗੀ ਜਿਉਣ ਦਾ ਢੰਗ ਪੁੱਛੋ ਸਾਬਤ ਸੂਰਤ ਸਰਦਾਰਾਂ ਤੋ. Read More

Great Attitude

ਦੋ ਮੁੰਡੇ ਬੱਸ ਵਿੱਚ ਚੜ੍ਹੇ ਇੱਕ ਮੁੰਡੇ ਨੂੰ ਤਾਂ ਸੀਟ ਮਿਲਗੀ ਪਰ ਦੂਜੇ ਨੂੰ ਨਹੀਂ ਸੀ ਮਿਲੀ... ਅਚਾਨਕ ਉਸਨੇ ਵੇਖਿਆ ਕਿ ਇੱਕ ਸੋਹਣੀ  #ਕੁੜੀ  ਜਿਸਨੇ ਚੂੜਾ ਪਾਈਆ ਹੋਈਆ ਸੀ ਜਿਸ ਤੋਂ ਪਤਾ ਲਗਦਾ ਸੀ ਕਿ ਉਹ ਵਿਆਹੀ ਹੋਈ ਹੈ , ਉਸਦੇ ਨਾਲ ਦੀ ਸੀਟ ਖਾਲੀ ਪਈ ਏ.. ਇਹ ਵੇਖ ਕੇ ਉਸਨੇ ਕੁੜੀ ਨੂੰ ਕਿਹਾ "ਭਾਬੀ ਜੀ,ਮਾੜਾ ਕੁ ਨਾਲ ਨੂੰ ਹੋ ਜਾਓ ਮੈ ਵੀ ਬਹਿਣਾ ਏ". ਕੁੜੀ ਇਹ ਸੁਣ ਕੇ ਗੁੱਸੇ ਚ ਬੋਲੀ:- ਕੀ ਮੇਰਾ ਘਰਆਲਾ ਤੈਨੂੰ ਜਾਣਦਾ ਏ ? ਜੋ ਤੂੰ ਮੈਨੂੰ ਭਾਬੀ ਕਿਹਾ,ਦੀਦੀ ਜੀ ਕਹਿ ਦੀਦੀ ਜੀ ". ਇਹ ਸੁਣ ਕੇ ਮੁੰਡੇ ਨੇ ਜਵਾਬ ਦਿੱਤਾ:-ਲੈ ਫਿਰ ਮੈ ਕਿਉਂ ਦੀਦੀ ਜੀ ਕਹਾਂ ?.ਮੇਰਾ ਬਾਪੂ ਕਿਹੜਾ ਤੇਰੀ ਬੇਬੇ ਨੂੰ ਜਾਣਦਾ ਏ ? ahahaha ਸਿੱਖਿਆ:- ਕਈ ਵਾਰ Attitude ਬੇਇਜਤੀ ਕਰਾ ਦਿੰਦਾ ਏ.. Read More

balda wala jatt

ਸੀ ਅੱਖ ਤੇਰੀ ਵੱਧ ਜ਼ਮੀਨਾ ਤੇ ਮੈਂ ਲੱਖ-ਹਜ਼ਾਰਾਂ ਵਾਲਾ ਨਈ , ਮੈਂ ਬਲਦਾ ਵਾਲਾ ਜੱਟ ਕੁੜੇ ਜੀਪਾਂ-ਕਾਰਾਂ ਵਾਲਾ ਨਈ !! .

jatt di kheti

ਜtt ਕੋਲ ਵਖ਼ਤ ਨਹੀ, ਤੇਰੇ ਨਖਰੇ ਚੁਕਣ ਦਾ. 90 ਕਿਲੇਆਂ ਦੀ ਖੇਤੀ, ਨਾਮ ਨੀ ਲੈਂਦੀ ਮੁਕਣ ਦਾ

kabran udikdiya

ਕਬਰਾਂ ਉਡਕਦੀਆਂ ਮੈਨੂੰ, ਜਿਉਂ ਪੁੱਤਰਾਂ ਨੂੰ ਮਾਵਾਂ.. Read More

Parchi

ਨੀ ਮੈ ਪਰਚੀ ਬਣਾਤੀ ਤੇਰੇ ਲਈ... . . . . . .. . ਪਾੜ ਦਿੱਤੀ ਸਾਰੀ ਗਾਇਡ ਕੁੜੇ.. Read More

School Student

ਸਰਕਾਰੀ ਸਕੂਲ ਦੇ ਜਵਾਕ ਕਿਸੇ ਨੂੰ ਘਸੀਟ-ਘਸੀਟ ਕੇ ਸਕੂਲ ਲਿਜਾ ਰਹੇ ਸੀ !! ਇੱਕ ਬਜੁਰਗ ਕਹਿੰਦਾ ਏਦਾਂ ਨਾਂ ਕਰੋ ਆਪੇ ਆ .. .. ਜਾਊਗਾ ਸਕੂਲ ! ਬੱਚੇ ਕਹਿੰਦੇ ਬਾਬਾ ਇਹ student ਨਹੀਂ ਮਾਸਟਰ ਆ ਸਾਲਾ !! Read More

faceook subject

ਜੇ FacbooK Subject ਹੁੰਦਾ ਤਾ ਮੇਰੇ ਬਾਪੂ Nu ਮੇਰੇ ਤੇ Bahut ਮਾਨ ਹੋਣਾ ਸੀ ! Read more

Tension vich

ਕੁੜੀ ਕਹਿੰਦੀ ਮੈ ਛੱਡ ਦੇਣਾ, ਤੇ ਬਾਪੂ ਕਹਿੰਦਾ ਘਰੋਂ ਕੱਢ ਦੇਣਾ, ਦੋਵੇਂ ਜਾਣੇ ਨਵਾਂ ਰੰਗ ਦਿਖਾਈ ਜਾਂਦੇ ਨੇ, ਮਾਸੂਮ ਜਵਾਕ ਨੁੰ Tension ਪਾਈ ਜਾਂਦੇ ਆ,,, Read More

Tere Karke

ਤੇਰੇ ਕਰਕੇ ਜੀਉਦੇ ਆਂ ਸੱਜਨਾ ਤੇਰੇ ਤੇ ਹੀ ਸਾਨੂੰ ਰੱਬ ਜਿੰਨਾਂ ਮਾਣ ਸੱਜਣਾ ਤੇਰੇ ਸਾਹਾਂ ਨਾਲ ਚੱਲਦੇ ਸਾਹ ਮੇਰੇ_ ਤੂੰ ਹੀ ਸਾਡੀ ਜਿੰਦ ਤੂੰ ਹੀ ਜਾਨ ਸੱਜਣਾ Read more

Baba ji ka thullu

ਮੇਰੇ ਨਾਲ Break-Up ਕਰਕੇ ਤੂੰ ਬਣ ਗਈ ਉੱਲੂ__ . ਮੈਂ ਤੇ ਨਵੀਂ ਫਸਾ ਲਈ, ਤੈਨੂੰ ਕੀ ਮਿਲਿਆ ? ਬਾਬਾ ਜੀ ਕਾ ThuLLu Read more

Bura Mann Gye

ਬੇਵਫ਼ਾ ਕਹਿ ਕੇ ਬੁਲਾਇਆ ਤਾਂ ਬੁਰਾ ਮੰਨ ਗਏ, ਸਾਹਮਣੇ ਸ਼ੀਸ਼ਾ ਦਿਖਾਇਆ ਤਾਂ ਬੁਰਾ ਮੰਨ ਗਏ, ਉਹਨਾਂ ਦੀ ਹਰ ਰਾਤ ਲੰਘਦੀ ਏ ਦੀਵਾਲੀ ਵਾਂਗ, ਅਸੀਂ ਇੱਕ ਦੀਵਾ ਜਲਾਇਆ ਤਾਂ ਬੁਰਾ ਮੰਨ ਗਏ.. Read more

Dil De jakham

ਦਿਲ ਦੇ ਜਖ਼ਮ ਕਿਸੇ ਦੇ ਇੰਝ ਦੁਖਾਇਆ ਨੀ ਕਰਦੇ, ਆ ਕੇ ਕਿਸੇ ਦੇ ਦਿਲ ਵਿੱਚੋ ਇੰਝ ਜਾਇਆ ਨੀ ਕਰਦੇ, ਤੇਰੇ ਇੰਤਜ਼ਾਰ 'ਚ ਨਜ਼ਰਾਂ ਵਿਛਾਈਆਂ ਨੇ ਅਸੀਂ ਯਾਰਾ, ਰਾਹ ਵਿੱਚ ਛੱਡ ਕੇ ਕਿਸੇ ਨੂੰ ਇੰਜ ਜਾਇਆ ਨੀ ਕਰਦੇ... Read more

Kash mere Hath

ਕਾਸ਼ ਰੱਬਾ ਮੇਰੇ ਹੱਥਾਂ ਵਿੱਚ ਕਲਮ ਨਹੀਂ ਹਥਿਆਰ ਆਇਆ ਹੁੰਦਾ ਕਾਗਜ਼ ਦੀ ਹਿੱਕ ਉੱਤੇ ਨਹੀਂ ਉਨਾਂ ਦੇ ਜਿਸਮ ਤੇ ਚਲਾਇਆ ਹੁੰਦਾ ਅੱਖਰ ਦੀ ਥਾਂ ਤੇ ਰੱਬਾ ਉਨਾਂ ਦੇ ਦਿਲ ਤੇ ਜ਼ਖ਼ਮ ਬਣਾਇਆ ਹੁੰਦਾ ਸਿਆਹੀ ਦੀ ਥਾਂ ਸੋਹਣੀਏ ਨੀ ਉਨਾਂ ਦਾ ਖੂਨ ਤਾਂ ਬਹਾਇਆ ਹੁੰਦਾ ਹੁਣ ਨੂੰ ਵਕਤ ਵੱਖਰਾ ਹੋਣਾ ਸੀ ਕਬਰੀਂ ਉਨਾਂ ਨੂੰ ਪਹੁੰਚਾਇਆ ਹੁੰਦਾ Read more

Taz te Mumtaz

ਦਿਲ ਵਿੱਚ ਦੀਵੇ ਪਿਆਰ ਦੇ ਜਗਾਉਣ ਦਾ ਕੋਈ ਫਾਇਦਾ ਨੀ ਝੱਲਿਆ ਦਿਲਾ ਰਾਖ ਵਿੱਚ ਅੱਗ ਲਾਉਣ ਦਾ ਕੋਈ ਫਾਇਦਾ ਨੀ ਤੇਰੀ ਇਸ ਬੇਵਫ਼ਾ ਦੁਨੀਆ ਚ ਕੋਈ ਮੁਮਤਾਜ਼ ਨੀ ਬਣ ਸਕਦੀ, “ਧਰਮ“ ਲਾਸ਼ ਤੇ ਤਾਜ਼ ਮਹੱਲ ਬਣਾਉਣ ਦਾ ਕੋਈ ਫਾਇਦਾ ਨੀ Read more

Rooh Da Sath

ਰੰਗ ਬਿਰੰਗੇ ਫੁੱਲ ਨੇ ਦੁਨੀਆਂ ਤੇ, ਹਰ ਨਾਲ ਦਿਲ ਪਰਚਾਇਆ ਨੀ ਜਾਂਦਾ ਬੱਸ ਹੱਥ ਮਿਲਾ ਕੇ ਹੀ ਕਿਸੇ ਦੇ ਨਾਲ, ਉਹਨੂੰ ਯਾਰ ਬਣਾਇਆ ਨੀ ਜਾਂਦਾ ਜਿੰਨਾਂ ਦੀ ਯਾਰੀ ਹੋਵੇ ਕੰਡਿਆਂ ਨਾਲ ਫੁੱਲਾਂ ਨਾਲ ਦਿਲ ਲਾਇਆ ਨੀ ਜਾਂਦਾ ਰੂਹਾਂ ਦਾ ਸਾਥ ਨਿਭਦਾ ਸੋਹਣੇ ਜਿਸਮ ਦੇਖ ਪਿਆਰ ਨਿਭਾਇਆ ਨੀ ਜਾਂਦਾ Read more

kabar jehi khamoshi

ਹੱਸ ਤਾਂ ਉੱਤੋਂ ਉੱਤੋਂ ਲਈਦਾ ਦੁਨੀਆਦਾਰੀ ਨਿਭਾਉਣ ਲਈ ਨਹੀਂ ਤਾਂ ਕਬਰਾਂ ਜਿਹੀ ਖਾਮੋਸ਼ੀ ਮੰਨ ਅੰਦਰ ਹਰ ਵੇਲੇ ਦਿਲ ਚੀਰਦੀ ਆ  Read more

Mahiya

ਕੋਠੇ ਪਿਆ ਕਿੱਲ ਮਾਹੀਆ ਕੋਠੇ ਪਿਆ ਕਿੱਲ ਮਾਹੀਆ ਦਿਨਾਂ 'ਚ ਹੀ ਤੂੰ ਵਿਗੜ ਗਿਓੰ ਦੇ ਦਿੱਤੀ ਕੀ ਮੈ ਥੋੜੀ ਢਿੱਲ ਮਾਹੀਆ Read more

Tu v dhokha khave gi

ਤੈਨੂੰ ਰੋਜ਼ ਉਡੀਕਦੇ ਹਾਂ ਬਹਿਕੇ ਵਿੱਚ ਸ਼ਮਸ਼ਾਨਾਂ ਦੇ, ਓ ਬੇਵਫਾ ਇੱਕ ਨਾਂ ਇੱਕ ਦਿਨ ਤੂੰ ਵੀ ਏਥੇ ਆਵੇਗੀ। ਜਿਹੜੀ ਜਵਾਨੀ ਦਾ ਕਰਦੀ ਹੱਦੋ ਵੱਧ ਗੁਮਾਣ ਨਾਰੇ, ਕੁਝ ਟਾਇਮ ਦੀ ਪਰਾਉਣੀ ਪਲਾਂ ਵਿੱਚ ਢਲ ਜਾਵੇਗੀ। ਸਾਡੇ ਨਾਲ ਧੋਖਾ ਕਰਕੇ ਨਾ ਕਰ ਹੰਕਾਰ ਹਾਣ ਦੀਏ, ਲੰਘਾਉਂਦਾ ਨੀ ਕੋਈ ਤੈਨੂੰ ਪਾਰ ਤੂੰ ਵੀ  ਧੋਖਾ  ਖਾਵੇਗੀ। Read more

Reejh Tainu Milan Di

ਅੱਜ ਵੀ ਤੈਨੂੰ ਦੇਖਣ ਲਈ ਇਹ ਅੱਖੀਆਂ ਤਰਸ ਦੀਆਂ ਦਿਲ ਮੇਰੇ ਦੀਆਂ ਧੜਕਨਾਂ ਤੇਰੇ ਪਿਆਰ 'ਚ ਧੜਕ ਦੀਆਂ ਤੂੰ ਵਾਪਸ ਮੁੜਿਆ ਉਡੀਕ ਤੇਰੀ ਵਿਚ ਬੈਠਾ ਰਹਿੰਦਾ ਹਾਂ ਦਿਨ ਰਾਤ ਤੇਰੀਆਂ ਸੋਚਾਂ ਸੋਚ ਕੇ ਕੱਟਦਾ ਰਹਿੰਦਾ ਹਾਂ ਕੀਤੇ ਰਹਿ ਨਾ ਜਾਵੇ ਰੀਝ ਮਿਲਣ ਦੀ ਤੈਨੂੰ ਕਮਲੇ ਦੀ ਬੱਸ ਇਸੇ ਗੱਲ ਤੋ ਚੰਦਰੀ ਮੌਤ ਤੋ ਡਰਦਾ ਰਹਿੰਦਾ ਹਾਂ Read more

Tera mera pyar

ਤੇਰੇ ਮੇਰੇ ਪਿਆਰ ਵਿੱਚ ਇੰਨਾਂ ਹੀ ਫਰਕ ਸੀ, ਸਾਡੇ ਲਈ ਸੀ ਸੱਚਾ ਪਰ ਤੇਰੇ ਲਈ ਠਰਕ ਸੀ, ਨਿੱਤ ਨਵੇਂ ਬਣਾਓੁਣ ਵਾਲੀ ਤੇਰੀ ਇਹ ਤਾਂ ਚਾਲ ਸੀ, ਭੁੱਲਣਾ ਨੀ ਸਾਨੂੰ ਜੋ ਤੂੰ ਕੀਤਾ ਸਾਡੇ ਨਾਲ ਸੀ.... Read more

ID Teri Facebook te

ਬਣ ਗਈ ਏ ID ਤੇਰੀ Facebook ਤੇ, ਮੁੰਡੇ ਕਰਦੇ Comment ਤੇਰੀ Wall Pic ਤੇ, ਰੱਖ ਕੇ ਸਿਰਾਣੇ ਕੋਲੇ  L aptop  ਨੂੰ, ਮਾਪੇ ਕਹਿੰਦੇ ਬੇਟੀ ਸਾਡੀ ਰਹੇ ਪੜ੍ਹਦੀ, ਜਦੋਂ ਹੋਵੇ ਮਿੱਤਰਾਂ ਨੇ ਸੋਂ ਕੇ ਉੱਠਣਾ, ਨੀ ਤੂੰ ਉਦੋਂ ਤੱਕ ਰਹੇ  c hat  ਕਰਦੀ Read more

Jindgi de mor te

ਜ਼ਿੰਦਗੀ ਦੇ ਕਿਸੇ ਮੋੜ ਤੇ, ਤੈਨੂੰ ਸਾਡੀ ਯਾਦ ਸਤਾਊਗੀ. ਫਿਰ ਕੱਲਾ ਬਹਿ ਬਹਿ ਰੋਵੇਂਗਾ, ਜਦ ਅੱਖੀਓੁ ਨੀਂਦ ਊਡਾਊਗੀ... Read more

Sire Di Rakaan

ਚਲਦੇ ਸੀ ਸਾਹ ਜਿਸ ਨਾਲ, ਵਸਦਾ ਜਿਹਦੇ ਨਾਲ ਮੇਰਾ ਜਹਾਨ ਸੀ, ਰੂਹ ਤੋਂ ਰੱਬ ਤੋਂ ਘੱਟ ਨਹੀ ਸੀ, ਰੂਪ ਦੀ ਸੀਰੇ ਦੀ ਰਕਾਨ ਸੀ..!!! Read more

Yaari te Gaddari

ਦੁਨੀਆਂ ਵੀ ਵੇਖੀ ਤੇ ਦੁਨੀਆਦਾਰੀ ਵੀ ਵੇਖੀ, ਦਿਲਾਂ ਉੱਤੇ ਚੱਲਦੀ ਯਾਰੋ ਮੈਂ ਆਰੀ ਵੀ ਵੇਖੀ, ਵੇਖੇ ਸੀ ਜੋ ਲੋਕ ਮੈਂ ਨਿਭਾਉਂਦੇ ਵਫਾਦਾਰੀਆਂ, ਓਹਨਾਂ ਹੱਥੋ ਹੁੰਦੀ ਯਾਰੋ ਮੈਂ ਗਦਾਰੀ ਵੀ ਵੇਖੀ Read More

Haan Parvaan

Punjabi Status ਨੀ ਤੂੰ ਹਾਣ ਪਰਵਾਣ ਕੋਈ ਲੱਭਦੀ ਫਿਰੇਂ ਬਣ ਸਖੀਆਂ ਤੋਂ ਮੋਹਰੀ ਕਿੰਨੀ ਫੱਬਦੀ ਫਿਰੇ ਅਸੀਂ ਜਾਣ ਬੁੱਝ ਅੱਖ ਨਾ ਮਿਲਾਈਏ ਜੇ ਸੰਗਦੇ ਹਾਂ ਸੰਗਦੇ ਰਹਿਣ ਦੇ ਵੱਡੀਏ ਮਜਾਜਣੇ ਤੂੰ ਪਾ ਨਾ ਡੋਰੀਆਂ ਸਾਨੂੰ ਆਪਣਿਆਂ ਰੰਗਾਂ ਵਿੱਚ ਰੰਗੇ ਰਹਿਣ ਦੇ Read more

Oh Book Angreji Di

Punjabi Status ਨਿੱਤ ਪੈਂਦਾ ਹੈ ਪੰਗਾ, ਪੱਟੀ ਇੱਕ ਸਹੇਲੀ ਦਾ ਮੈਂ ਤੁੱਕਾ ਕਿੱਕਰ ਦਾ, ਓਹ ਫੁੱਲ ਚਮੇਲੀ ਦਾ ਮੈਂ ਚੱਲਾਂ ਚਾਲ ਜਮਾਨੇ ਦੀ, ਓਹ ਗੱਲ ਕਰਦੀ ਤੇਜੀ ਦੀ ਮੈਂ ਕੈਦਾ ਕੱਚੀ ਦਾ, ਓਹ ਬੁੱਕ ਅੰਗ੍ਰੇਜੀ ਦੀ... Read More