Koi Nahi Fasdi Get link Facebook X Pinterest Email Other Apps - April 06, 2014 ਇਥੇ ਸਭ ਦੀਆਂ ਜੌੜੀਆਂ ਬਣ ਗਈਆਂ Sadi ਨੀ ਬਣਦੀ ਕੋਈ ਜੈਕਣ ਜਿਹੀ ਮੇਰੇ ਯਾਰਾਂ Di ਭਾਬੀ ਨੀ ਬਣਦੀ ਚਲ ਛੱਡ ਆਹ ਨਾ ਗੱਲ ਤੇਰੇ ਬੱਸ ਦੀ ਐ ਤੇਰੇ ਵਰਗੇ ਨਾਲ ਨਾ ਫੱਸਦੀ ਐ ਐਵੇਂ ਘਰ ਫੂਕ ਕੇ ਬਹਿ ਜਾਏਂਗਾ ਮੱਲੋ ਜੋਰੀ Read more Get link Facebook X Pinterest Email Other Apps
tere bulla da hassa - October 29, 2016 ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ. ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ Read more
Rakan - April 06, 2014 Sad Punjabi Shayri ਚਲਦੇ ਸੀ ਸਾਹ ਜਿਸ ਨਾਲ, ਵਸਦਾ ਜਿਹਦੇ ਨਾਲ ਮੇਰਾ ਜਹਾਨ ਸੀ, ਰੂਹ ਤੋਂ ਰੱਬ ਤੋਂ ਘੱਟ ਨਹੀ ਸੀ, ਰੂਪ ਦੀ ਸੀਰੇ ਦੀ ਰਕਾਨ ਸੀ..!!! Read more
Ik Photo - April 06, 2014 ਇੱਕ ਫੋਟੋ ਨੇ ਬੜਾ ਰਵਾਇਆ, ਕੱਚੇ ਘਰ ਦਾ ਚੇਤਾ ਆਇਆ... ਬਾਪੂ ਖੇਤਾਂ ਵਿੱਚ ਖਲੋਤਾ, ਮੱਕੀ ਗੋਡ ਰਿਹਾ ਏ ਛੋਟਾ ਉਹੀ ਚਰੀ ਤੇ ਉਹੀ ਟੋਕਾ, ਉਹੀ ਮੱਝੀਆਂ ਗਾਈਆਂ ਨੇ ਪਰਦੇਸਾਂ ਵਿੱਚ ਪਿੰਡ ਦੀਆਂ ਕੁੱਝ ਤਸਵੀਰਾਂ ਆਈਆਂ ਨੇ... Read more