Teri Udeek Get link Facebook Twitter Pinterest Email Other Apps - April 01, 2014 ਚੁੱਪ ਬੈਠੇ ਹਾਂ ਮਜ਼ਬੂਰੀ ਸਮਝ ਜਾਂ ਸਾਡੀ ਦਲੇਰੀ ਪਿਆਰ ਤਾਂ ਨਹੀਂ ਘਟਿਆ ਬਸ ਵੱਧ ਗਈ ਨਫਰਤ ਬਥੇਰੀ ਦਿਲ ਤਾਂ ਤੇਰੇ ਨਾਲ ਗੁੱਸੇ ਪਰ ਉਡੀਕ ਅੱਖਾਂ ਨੂੰ ਅਜੇ ਵੀ ਤੇਰੀ Read more Get link Facebook Twitter Pinterest Email Other Apps
Sohna Mukhra - April 01, 2014 ਲਗਦਾ ਤੂੰ ਕੀਤੀ ਹੋਈ ਕਰਾਮਾਤ ਰੱਬ ਦੀ, ਤੇਰੇ ਜਹੀ ਸੂਰਤ ਨਾ ਦੁਨੀਆ 'ਚ ਲੱਭਦੀ, ਆਉਂਦਾ ਏ ਨਜ਼ਾਰਾ ਇੱਕ ਵੱਖਰਾ ਜਹਾਨ ਦਾ, ਕਿੰਨਾ ਸੋਹਣਾ ਮੁੱਖੜਾ ਹੈ ਸੱਚੀ ਮੇਰੀ ਜਾਨ ਦਾ Read more Read more
Tu v dhokha khave gi - March 27, 2014 ਤੈਨੂੰ ਰੋਜ਼ ਉਡੀਕਦੇ ਹਾਂ ਬਹਿਕੇ ਵਿੱਚ ਸ਼ਮਸ਼ਾਨਾਂ ਦੇ, ਓ ਬੇਵਫਾ ਇੱਕ ਨਾਂ ਇੱਕ ਦਿਨ ਤੂੰ ਵੀ ਏਥੇ ਆਵੇਗੀ। ਜਿਹੜੀ ਜਵਾਨੀ ਦਾ ਕਰਦੀ ਹੱਦੋ ਵੱਧ ਗੁਮਾਣ ਨਾਰੇ, ਕੁਝ ਟਾਇਮ ਦੀ ਪਰਾਉਣੀ ਪਲਾਂ ਵਿੱਚ ਢਲ ਜਾਵੇਗੀ। ਸਾਡੇ ਨਾਲ ਧੋਖਾ ਕਰਕੇ ਨਾ ਕਰ ਹੰਕਾਰ ਹਾਣ ਦੀਏ, ਲੰਘਾਉਂਦਾ ਨੀ ਕੋਈ ਤੈਨੂੰ ਪਾਰ ਤੂੰ ਵੀ ਧੋਖਾ ਖਾਵੇਗੀ। Read more Read more
Haan Parvaan - March 25, 2014 Punjabi Status ਨੀ ਤੂੰ ਹਾਣ ਪਰਵਾਣ ਕੋਈ ਲੱਭਦੀ ਫਿਰੇਂ ਬਣ ਸਖੀਆਂ ਤੋਂ ਮੋਹਰੀ ਕਿੰਨੀ ਫੱਬਦੀ ਫਿਰੇ ਅਸੀਂ ਜਾਣ ਬੁੱਝ ਅੱਖ ਨਾ ਮਿਲਾਈਏ ਜੇ ਸੰਗਦੇ ਹਾਂ ਸੰਗਦੇ ਰਹਿਣ ਦੇ ਵੱਡੀਏ ਮਜਾਜਣੇ ਤੂੰ ਪਾ ਨਾ ਡੋਰੀਆਂ ਸਾਨੂੰ ਆਪਣਿਆਂ ਰੰਗਾਂ ਵਿੱਚ ਰੰਗੇ ਰਹਿਣ ਦੇ Read more Read more