Pecha Get link Facebook Twitter Pinterest Email Other Apps - March 27, 2014 ਉੱਡਦੀ ਪਤੰਗ ਸਾਡੀ ਸੋਹਣਿਆ ਦੇ ਨਾਲ__ ਇੱਕ ਦਿਨ ਪੇਚਾ ਪੈ ਜਾਊਗਾ__ Read More Get link Facebook Twitter Pinterest Email Other Apps
Sohna Mukhra - April 01, 2014 ਲਗਦਾ ਤੂੰ ਕੀਤੀ ਹੋਈ ਕਰਾਮਾਤ ਰੱਬ ਦੀ, ਤੇਰੇ ਜਹੀ ਸੂਰਤ ਨਾ ਦੁਨੀਆ 'ਚ ਲੱਭਦੀ, ਆਉਂਦਾ ਏ ਨਜ਼ਾਰਾ ਇੱਕ ਵੱਖਰਾ ਜਹਾਨ ਦਾ, ਕਿੰਨਾ ਸੋਹਣਾ ਮੁੱਖੜਾ ਹੈ ਸੱਚੀ ਮੇਰੀ ਜਾਨ ਦਾ Read more Read more
Tu v dhokha khave gi - March 27, 2014 ਤੈਨੂੰ ਰੋਜ਼ ਉਡੀਕਦੇ ਹਾਂ ਬਹਿਕੇ ਵਿੱਚ ਸ਼ਮਸ਼ਾਨਾਂ ਦੇ, ਓ ਬੇਵਫਾ ਇੱਕ ਨਾਂ ਇੱਕ ਦਿਨ ਤੂੰ ਵੀ ਏਥੇ ਆਵੇਗੀ। ਜਿਹੜੀ ਜਵਾਨੀ ਦਾ ਕਰਦੀ ਹੱਦੋ ਵੱਧ ਗੁਮਾਣ ਨਾਰੇ, ਕੁਝ ਟਾਇਮ ਦੀ ਪਰਾਉਣੀ ਪਲਾਂ ਵਿੱਚ ਢਲ ਜਾਵੇਗੀ। ਸਾਡੇ ਨਾਲ ਧੋਖਾ ਕਰਕੇ ਨਾ ਕਰ ਹੰਕਾਰ ਹਾਣ ਦੀਏ, ਲੰਘਾਉਂਦਾ ਨੀ ਕੋਈ ਤੈਨੂੰ ਪਾਰ ਤੂੰ ਵੀ ਧੋਖਾ ਖਾਵੇਗੀ। Read more Read more
Pind Diyan Galiyan - April 01, 2014 ਦਿਲ ਵਿੱਚੋਂ ਕਦੇ ਨਾ ਤੇਰੀ ਯਾਦ ਭੁੱਲੇ,_ ਰੋਕਾਂ ਸੀਨੇ 'ਚੋ ਕਿਵੇਂ ਉੱਠਦੀਆ ਲਹਿਰਾਂ ਨੂੰ,_ ਸਾਡੇ ਤੋਂ ਚੰਗੀਆਂ ਤੇਰੇ ਪਿੰਡ ਦੀਆਂ ਗਲੀਆਂ,_ ਜੋ ਚੁੰਮਦੀਆਂ ਨਿੱਤ ਤੇਰੇ ਪੈਰਾਂ ਨੂੰ,_ Read more Read more